ਇੰਜਣ ਸਣੇ ਪਟੜੀ ਤੋਂ ਉਤਰੇ ਸਾਬਰਮਤੀ-ਆਗਰਾ ਸੁਪਰਫਾਸਟ ਰੇਲਗੱਡੀ ਦੇ 4 ਡੱਬੇ

ਰਾਜਸਥਾਨ, 18 ਮਾਰਚ – ਰਾਜਸਥਾਨ ਦੇ ਅਜਮੇਰ ਵਿੱਚ ਦੇ ਮਦਾਰ ਰੇਲਵੇ ਸਟੇਸ਼ਨ ਕੋਲ ਸਾਬਰਮਤੀ-ਆਗਰਾ ਕੈਂਟ ਤੋਂ ਜਾ ਰਹੀ ਇਕ ਸੁਪਰਫਾਸਟਰ ਟਰੇਨ ਦੇ ਇੰਜਣ ਸਮੇਤ 4 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਵਿੱਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਬੀਤੀ ਦੇਰ ਰਾਤ ਇਕ ਵਜੇ ਦੀ ਦੱਸੀ ਜਾ ਰਹੀ ਹੈ। ਰੇਲਵੇ ਦੇ ਅਧਿਕਾਰਤ ਸੂਤਰਾਂ ਮੁਤਾਬਕ … Continue reading ਇੰਜਣ ਸਣੇ ਪਟੜੀ ਤੋਂ ਉਤਰੇ ਸਾਬਰਮਤੀ-ਆਗਰਾ ਸੁਪਰਫਾਸਟ ਰੇਲਗੱਡੀ ਦੇ 4 ਡੱਬੇ